ਪੰਜਾਬ ਦੇ ਸਰਪੰਚਾਂ ਦੀਆਂ ਗਰਾਂਟਾਂ ਖਰਚਣ ਤੇ ਲਗੀ ਰੋਕ

ਫਿਲਹਾਲ ਪਿੰਡਾਂ ਦੇ ਕਮ ਰੋਕਣ ਦੇ ਆਦੇਸ਼ ਦਿਤੇ ਹਨ।

ਪੰਜਾਬ ਦੇ ਸਰਪੰਚਾਂ ਦੀਆਂ ਗਰਾਂਟਾਂ ਖਰਚਣ ਤੇ ਲਗੀ ਰੋਕ

ਪੰਜਾਬ ਦੇ ਮੁੱਖ ਮੰਤਰੀ ਵਲੋਂ ਗਰਾਂਟਾਂ ਵਿਚ ਹੋ ਰਹੇ ਘਪਲਿਆਂ ਦੇ ਚਲਦੇ ਸਾਰੇ ਪੰਜਾਬ ਦੇ ਪਿੰਡਾਂ ਦੇ ਸਰਪੰਚ ,

ਬਲਾਕ ਅਫ਼ਸਰਾਂ ਤੇ ਜਿਲਾ ਅਫ਼ਸਰਾਂ ਨੂੰ ਫਿਲਹਾਲ ਪਿੰਡਾਂ ਦੇ ਕਮ ਰੋਕਣ ਦੇ ਆਦੇਸ਼ ਦਿਤੇ ਹਨ।

ਪੰਜਾਬ ਦੇ ਸਰਪੰਚਾਂ ਦੀਆਂ ਗਰਾਂਟਾਂ ਖਰਚਣ ਤੇ ਲਗੀ ਰੋਕ